ਨਗਰ ਕੀਰਤਨ 'ਚ ਸਿੱਧੂ ਮੂਸੇਵਾਲਾ ਦੇ 5911 ਟਰੈਕਟਰ ਨੂੰ ਦੇਖ ਭਾਵੁਕ ਹੋਏ ਲੋਕ | Nagar Kirtan | OneIndia Punjabi

2023-01-05 1

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੂਸਾ 'ਚ ਨਗਰ ਕੀਰਤਨ ਸਜਾਇਆ ਗਿਆ । ਜਿੱਥੇ ਨਗਰ ਕੀਰਤਨ ਮੌਕੇ ਸਿੱਧੂ ਮੂਸੇਵਾਲਾ ਦੇ 5911 ਟਰੈਕਟਰ ਨੂੰ ਵੀ ਸਜਾ ਕੇ ਕਾਫ਼ਿਲੇ 'ਚ ਸ਼ਾਮਿਲ ਕੀਤਾ ਗਿਆ ।
.
Nagar Kirtan was organized in Moosa village dedicated to the birth anniversary of Shri Guru Gobind Singh Ji.
.
.
.
#nagarkirtan #pindmoosa #sidhumoosewala